Author: ਕਿਰਪਾਲ ਸਿੰਘ ਪੰਨੂੰ
-
ਪੰਜਾਬੀ ਯੂਨੀ ਕੀਅਬੋਰਡ ਲੇਅਆਊਟ ਕਿਹੜਾ ਹੋਵੇ?
ਇਸ ਸਵਾਲ ਦਾ ਸਿੱਧਾ ਉੱਤਰ ਇਹੋ ਹੀ ਹੈ ਕਿ ਕੀਅਬੋਰਡ ਲੇਅਆਊਟ ਵਰਤੋਂਕਾਰ ਦੀਆਂ ਲੋੜਾਂ, ਸਥਾਨ ਅਤੇ ਸਮੇਂ ਦੇ ਅਨੁਕੂਲ ਹੋਵੇ। ਉਹ ਤਾਂ ਹੀ ਹੋਵੇਗਾ, ਜੇ ਉਸ ਵਿੱਚ ਅੱਗੇ ਲਿਖੇ ਗੁਣ ਹੋਣਗੇ: 1. ਵਰਤੋਂਕਾਰ ਉਸ ਦੀਆਂ ਬਹੁਤੀਆਂ ਕੀਆਂ ਤੋਂ ਪਹਿਲਾਂ ਹੀ ਜਾਣੂ ਹੋਵੇ। 2. ਉਹ ਵਰਤੋਂਕਾਰ ਦੀ ਮੁੱਖ ਭਾਸ਼ਾ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਦੇ ਕੀਅਬੋਰਡ ਦੇ…